ਵਿਰਾਟ ਨੇ ਆਸਟ੍ਰੇਲੀਆ ਖ਼ਿਲਾਫ਼ ਲਾਈ ਰਿਕਾਰਡਾਂ ਦੀ ਝੜੀ

Global News

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਦੂਸਰੇ ਟੀ20 ਮੈਚ 'ਚ 38 ਗੇਂਦਾਂ 'ਤੇ ਨਾਬਾਦ 72 ਦੌੜਾਂ ਨਾਬਾਦ 72 ਦੀ ਪਾਰੀ ਖੇਡੀ। ਵਿਰਾਟ ਨੇ ਆਪਣੀ ਨੇ ਆਪਣੀ ਪਾਰੀ 'ਚ ਦੋ ਚੌਕੇ ਤੇ 6 ਸ਼ਾਨਦਾਰ ਛੱਕੇ ਲਗਾਏ। ਵਿਰਾਟ ਨੇ ਆਪਣੀ ਇਸ ਪਾਰੀ ਦੇ ਦੌਰਾਨ ਇਕ ਵਰਲਡ ਰਿਕਾਰਡ ਆਪਣੇ ਨਾਮ ਕਰ ਲਿਆ ਤਾਂ ਦੋ ਵਿਸ਼ਵ ਰਿਕਾਰਡਸ ਦੀ ਬਰਾਬਰੀ ਵੀ ਕਰ ਲਈ ਹੈ। ਵਿਰਾਟ ਦੀ ਇਸ ਸ਼ਾਨਦਾਰ ਪਾਰੀ ਦੇ ਦੱਮ 'ਤੇ ਭਾਰਤ ਨੇ 20 ਓਵਰਾਂ 'ਚ 190 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਵਿਰਾਟ ਨੇ ਇਸ ਮੈਚਾਂ 'ਚ ਧੋਨੀ ਦੇ ਨਾਲ 100 ਦੌੜਾਂ ਦੀ ਬਹਿਤਰੀਨ ਸਾਂਝੇਦਾਰੀ ਵੀ ਕੀਤੀ।

ਵਿਰਾਟ ਨੇ ਬਣਾਇਆ ਇਹ ਵਰਲਡ ਰਿਕਾਰਡ

ਵਿਰਾਟ ਨੇ ਦੂਸਰੇ ਟੀ20 ਮੈਚ ਦੇ ਦੌਰਾਨ ਕ੍ਰਿਕਟ ਦਾ ਸੱਭ ਛੋਟੇ ਫਾਰਮੇਟ 'ਚ ਆਪਣੇ 2200 ਦੌੜਾਂ ਪੂਰੀਆਂ ਲਿਆ ਹੈ। ਉਨ੍ਹਾਂ ਸਿਰਫ 67ਵੇਂ ਮੈਚ 'ਚ ਇਹ ਉਪਲਬਧੀ ਹਾਸਲ ਕਰ ਲਿਆ। ਵਿਰਾਟ ਕ੍ਰਿਕਟ ਨੇ ਸੱਭ ਤੋਂ ਛੋਟੇ ਫਾਰਮੇਟ 'ਚ ਸੱਭ ਤੋਂ ਘੱਟ ਪਾਰੀਆਂ 'ਚ 2200 ਦੌੜਾਂ ਕਰਨ ਵਾਲੀ ਦੁਨੀਆਂ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਹਾਲਾਂਕਿ ਵਿਰਾਟ ਦੁਨੀਆਂ ਦੇ ਚੌਥੇ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ 2200 ਦੌੜਾਂ ਦਾ ਅੰਕੜਾ ਹਾਸਲ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਰੋਹਿਤ ਸ਼ਰਮਾ, ਮਾਰਟਿਨ ਗਪਟਿਲ ਤੇ ਸ਼ੋਇਬ ਮਲਿਕ ਵੀ ਇਹ ਕਮਾਲ ਕਰ ਚੁੱਕੇ ਹਨ। 

ਵਿਰਾਟ ਨੇ ਦਿਲਸ਼ਾਨ ਦੀ ਬਰਾਬਰੀ ਕੀਤੀ

ਟੀ20 ਕ੍ਰਿਕਟ 'ਚ ਸੱਭ ਤੋਂ ਜ਼ਿਆਦਾ ਚੌਕਾ ਲਗਾਉਣ ਦਾ ਰਿਕਾਰਡ ਦਿਲਸ਼ਾਨ ਦੇ ਨਾਮ 'ਤੇ ਸੀ। ਵਿਰਾਟ ਨੇ ਹੁਣ ਉਨ੍ਹਾਂ ਦੀ ਬਰਾਬਰੀ ਕਰ ਲਈ ਹੈ। ਵਿਰਾਟ ਨੇ 67 ਮੈਚਾਂ 'ਚ 223 ਚੌਕੇ ਲਗਾਏ ਹੈ ਉਥੇ ਹੀ ਦਿਲਸ਼ਾਨ ਨੇ ਵੀ ਕ੍ਰਿਕਟ ਦੇ ਸੱਭ ਤੋਂ ਛੋਟੇ ਫਾਰਮੇਟ 'ਚ 223 ਚੌਕੇ ਲਗਾਏ। ਹੁਣ ਅੰਤਰਰਾਸ਼ਟਰੀ ਟੀ20 ਮੈਚਾਂ 'ਚ ਸੱਭ ਤੋਂ ਜ਼ਿਆਦਾ ਚੌਕੇ ਲਾਉਣ ਦੇ ਮਾਮਲਿਆਂ 'ਚ ਦੋਨਾਂ ਸਾਂਝੇ ਰੂਪ ਨਾਲ ਇਕੱਠੇ ਆ ਗਏ ਹਨ। ਅੰਤਰਰਾਸ਼ਟਰੀ ਕ੍ਰਿਕਟ 'ਚ ਸੱਭ ਤੋਂ ਜ਼ਿਆਦਾ ਚੌਕੇ ਲਾਉਣ ਵਾਲੇ ਬੱਲੇਬਾਜ਼ ਵਿਰਾਟ ਤੇ 

ਦਿਲਸ਼ਾਨ-223 ਚੌਕੇ ਮੁਹੰਮਦ

ਸ਼ਹਿਜ਼ਾਦ-218 ਚੌਕੇ

ਰੋਹਿਤ ਸ਼ਰਮਾ-207 ਚੌਕੇ

ਮਾਰਟਿਨ ਗਪਟਿਲ-200 ਚੌਕੇ