ਪੰਜਾਬ ਦੇ 15 ਗੋਲਡ

Global News

ਜਲੰਧਰ : ਪੁਣੇ 'ਚ ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਵੱਲੋਂ ਕਰਵਾਈਆਂ ਜਾ ਰਹੀਆਂ ਖੋਲੇ ਇੰਡੀਆ ਯੂਥ ਗੇਮਜ਼ ਵਿਚ ਪੰਜਾਬ ਸੱਤਵੇਂ ਸਥਾਨ 'ਤੇ ਪੁੱਜ ਚੁੱਕਾ ਹੈ। ਹੁਣ ਤਕ ਪੰਜਾਬ ਨੇ 15 ਗੋਲਡ ਮੈਡਲ ਜਿੱਤੇ ਹਨ।