ਪਿੰਡ ਕੋਟਲੀ ਥਾਨ ਸਿੰਘ ਦੇ ਕਬੱਡੀ ਟੂਰਨਾਮੈਂਟ ਬਾਰੇ ਸਪੱਸ਼ਟੀਕਰਨ

Global News

ਜਲੰਧਰ—ਪਿੰਡ ਕੋਟਲੀ ਥਾਨ ਸਿੰਘ ਨੇੜੇ ਤੱਲ੍ਹਣ (ਜਲੰਧਰ) ਵਿਖੇ ਹੋ ਰਹੇ ਸਾਲਾਨਾ ਕਬੱਡੀ ਟੂਰਨਾਮੈਂਟ ਸਬੰਧੀ ਮਿਤੀ 22 ਮਈ ਨੂੰ ਖੇਡ ਪੰਨੇ 'ਤੇ ਲੱਗੇ ਇਸ਼ਤਿਹਾਰ ਵਿਚ ਗਲਤੀ ਨਾਲ ਤਰੀਕਾਂ 24 ਤੇ 25 ਜੂਨ ਲਿਖੀਆਂ ਗਈਆਂ ਹਨ। ਉਸ ਨੂੰ 24 ਤੇ 25 ਮਈ ਪੜ੍ਹਿਆ ਜਾਵੇ। ਮੈਚ ਓਪਨ ਕਲੱਬ, 65 ਕਿਲੋ ਕਲੱਬ, 55 ਕਿਲੋ ਕਲੱਬ ਤੇ 45 ਕਿਲੋ ਕਲੱਬ ਤੋਂ ਇਲਾਵਾ ਕੁੜੀਆਂ ਦਾ ਕਬੱਡੀ ਸ਼ੋਅ ਮੈਚ ਕਰਵਾਇਆ ਜਾ ਰਿਹਾ ਹੈ। ਮੋਬਾਇਲ ਨੰਬਰ 98151-01879 'ਤੇ ਕੁਲਵਿੰਦਰ ਸਿੰਘ ਨੇਂਟਾ ਤੇ 70879-99615 'ਤੇ ਸੁਰਿੰਦਰ ਸਿੰਘ ਸੰਧਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।