ਕਨ੍ਹਈਆ ਦੀ ਰਿਹਾਈ ''ਤੇ JNU ''ਚ ਜਸ਼ਨ

Global News

ਨਵੀਂ ਦਿੱਲੀ— ਦੇਸ਼ ਨਾਲ ਗੱਦਾਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ 23 ਦਿਨਾਂ ਬਾਅਦ ਅੱਜ ਸ਼ਾਮ ਜ਼ਮਾਨਤ 'ਤੇ ਤਿਹਾੜ ਜੇਲ੍ਹ ਤੋਂ ਸਖਤ ਸੁਰੱਖਿਆ ਵਿਚਾਲੇ ਰਿਹਾਅ ਕਰ ਦਿੱਤਾ ਗਿਆ। ਕਨ੍ਹਈਆ ਦੀ ਰਿਹਾਈ ਤੋਂ ਬਾਅਦ ਜੇ.ਐਨ.ਯੂ. 'ਚ ਕਨ੍ਹਈਆ ਦੀ ਰਿਹਾਈ 'ਤੇ ਰਾਤ ਦੇ ਸਮੇਂ ਜਸ਼ਨ ਮਨਾਇਆ ਜਾ ਰਿਹਾ ਹੈ।