ਪਾਰਟੀ ਕਰਦੇ ਸਾਹਮਣੇ ਆਈਆਂ ਕਰੀਨਾ ਦੀਆਂ ਇਹ ਕਿਹੋ ਜਿਹੀਆਂ ਤਸਵੀਰਾਂ...

Global News

ਮੁੰਬਈ- ਮੰਗਲਵਾਰ ਰਾਤ ਕਰੀਨਾ ਕਪੂਰ ਨੇ ਆਪਣੇ ਕਰੀਬੀ ਦੋਸਤਾਂ ਨਾਲ ਪਾਰਟੀ 'ਚ ਮਸਤੀ ਕੀਤੀ। ਇਸ ਦੀਆਂ ਕੁਝ ਫੋਟੋਜ਼ ਅਮ੍ਰਿਤਾ ਅਰੋੜਾ ਅਤੇ ਮੈਕਅੱਪ ਆਰਟਿਸਟ ਮੱਲਿਕਾ ਭੱਟ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਜ਼ 'ਚ ਬੇਬੋ ਆਪਣੇ ਗਰਲ ਗੈਂਗ ਨਾਲ ਪਾਉਟ ਬਣਾਉਂਦੀ ਅਤੇ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 


ਦੱਸ ਦਈਏ ਕਿ ਇਨ੍ਹੀਂ ਦਿਨੀਂ ਕਰੀਨਾ ਕਪੂਰ ਫ਼ਿਲਮ 'ਕੀ ਐਂਡ ਕਾ' ਦੇ ਪ੍ਰਮੋਸ਼ਨ 'ਚ ਰੁਝੀ ਹੈ। ਅਰਜੁਨ ਕਪੂਰ-ਕਰੀਨਾ ਕਪੂਰ ਸਟਾਰਰ ਇਹ ਫ਼ਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।