ਨੇਪਾਲ ''ਚ ਪਲੇਨ ਹੋਇਆ ਲਾਪਤਾ, 21 ਮੁਸਾਫਰ ਸਨ ਸਵਾਰ

Global News

ਨੇਪਾਲ— ਨੇਪਾਲ 'ਚ ਇਕ ਹਵਾਈ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਆ ਰਹੀ ਹੈ। ਸੂਤਰਾਂ ਮੁਤਾਬਕ ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਨੇਪਾਲ ਦੀਆਂ ਪਹਾੜੀਆਂ 'ਚ ਲਾਪਤਾ ਹੋ ਗਿਆ। ਇਸ ਜਹਾਜ਼ 'ਚ 21 ਮੁਸਾਫਰ ਸਵਾਰ ਸਨ। ਫਿਲਹਾਲ ਇਸ ਦੇ ਲਾਪਤਾ ਹੋਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।