ਵਿਨ ਦੇ ਕਪੜੇ ਉਤਾਰਦੇ ਹੋਏ ਨਜ਼ਰ ਆਈ ਦੀਪਿਕਾ

Global News

ਮੁੰਬਈ- ਦੀਪਿਕਾ ਪਾਦੁਕੋਣ ਇਨੀਂ ਦਿਨੀਂ ਆਪਣੀ ਪਹਿਲੀ ਹਾਲੀਵੁੱਡ ਫ਼ਿਲਮ 'ਟ੍ਰਿਪਲ ਐਕਸ: ਦਿ ਰਿਟਰਨ ਆਫ ਜੇਂਡਰ ਕੇਜ' ਨੂੰ ਲੈ ਕੇ ਚਰਚਾ 'ਚ ਹੈ। 'ਟ੍ਰਿਪਲ ਐਕਸ' ਸੀਰੀਜ਼ ਦੀਆਂ ਫ਼ਿਲਮਾਂ 'ਚ ਕਈ ਹੌਟ ਅਤੇ ਬੋਲਡ ਸੀਨ ਹੁੰਦੇ ਹਨ। ਸੁਣਨ 'ਚ ਆ ਰਿਹਾ ਹੈ ਕਿ ਦੀਪਿਕਾ ਵੀ ਇਸ 'ਚ ਕੁਝ ਬੋਲਡ ਸੀਨਜ਼ ਦੇ ਸਕਦੀ ਹੈ। ਇਸ ਫ਼ਿਲਮ 'ਚ ਉਹ ਵਿਨ ਡੀਜ਼ਲ ਦੇ ਅਪੋਜ਼ਿਟ ਨਜ਼ਰ ਆਵੇਗੀ।
 

ਇਸ ਫ਼ਿਲਮ ਨੂੰ ਚਰਚਾ 'ਚ ਬਣਾਏ ਰੱਖਣ ਲਈ ਲਗਾਤਾਰ ਇਸ ਫ਼ਿਲਮ ਦੀਆਂ ਫੋਟੋਜ਼ ਸੋਸ਼ਲ ਮੀਡੀਆ 'ਤੇ ਜ਼ਾਰੀ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਦੀਪਿਕਾ ਅਤੇ ਵਿਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ।
 

ਇਕ ਫੋਟੋ 'ਚ ਤਾਂ ਦੀਪਿਕਾ ਪਾਦੁਕੋਣ ਇਕੱਲੀ ਬੈਠੀ ਹੈ। ਇਹ ਫੋਟੋ ਅਜਿਹੀ ਹੈ ਜਿਸ ਨਾਲ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਦੀਪਿਕਾ ਨੇ ਹੇਠਾਂ ਕੁਝ ਪਾਇਆ ਹੈ ਜਾਂ ਨਹੀਂ। ਦੂਸਰੀ ਫੋਟੋ 'ਚ ਦੀਪਿਕਾ, ਵਿਨ ਦੇ ਕਪੜੇ ਉਤਾਰਦੇ ਹੋਏ ਨਜ਼ਰ ਆ ਰਹੀ ਹੈ।