ਜਾਟ ਅੰਦੋਲਨ � ਪ੍ਰਦਰਸ਼ਨਕਾਰੀਆਂ ਨੇ ਲੁੱਟਿਆ ਗੰਨ ਹਾਊਸ

Global News

ਚੰਡੀਗੜ੍ਹ — ਰੋਹਤਕ 'ਚ ਚੱਲ ਰਹੇ ਜਾਟ ਰਾਂਖਵਾਕਰਣ ਦੇ ਅੰਦੋਲਨਕਾਰੀਆਂ ਨੇ ਗੰਨ ਹਾਊਸ ਤੋਂ ਹਥਿਆਰਾਂ ਦੀ ਲੁੱਟ ਕੀਤੀ। ਲੁੱਟ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਾਰੇ ਸ਼ਰਾਰਤੀ ਅਨਸਰ ਫਰਾਰ ਹੋ ਗਏ। 


ਇਸ ਦੇ ਨਾਲ ਹੀ ਕੁਝ ਸ਼ਰਾਰਤੀ ਅਨਸਰਾਂ ਨੇ ਬਜਰੰਗ ਭਵਨ ਕੋਲ ਨਟਰਾਜ ਹੋਟਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ।