ਉਤਰਾਖੰਡ : ਚਮੋਲੀ ਜ਼ਿਲੇ ਦੇ ਕੁਝ ਇਲਾਕਿਆਂ ''ਚ ਭੂਚਾਲ ਦੇ ਝਟਕੇ

Global News

ਨਵੀਂ ਦਿੱਲੀ- ਉਤਰਾਖੰਡ ਦੇ ਚਮੋਲੀ 'ਚ ਰਾਤ ਕਰੀਬ 11.25 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਦੀ ਤੀਬਰਤਾ ਕਿੰਨੀ ਸੀ ਇਸ ਬਾਰੇ ਅਜੇ ਕੋਈ ਸੂਚਨਾ ਨਹੀਂ ਹੈ।