ਪੱਛਮੀ ਬੰਗਾਲ : ਬਰਦਮਾਨ ''ਚ ਸੀ. ਪੀ. ਐਮ. ਕਾਰਕੁੰਨਾਂ ''ਤੇ ਬੰਬ ਹਮਲਾ, 7 ਜ਼ਖਮੀ

Global News

ਨਵੀਂ ਦਿੱਲੀ- ਪੱਛਮੀ ਬੰਗਾਲ ਬਰਦਮਾਨ 'ਚ ਸੀ. ਪੀ. ਐਮ. ਕਾਰਕੁੰਨਾਂ 'ਤੇ ਬੰਬ ਹਮਲਾ ਹੋਣ ਦੀ ਸੂਚਨਾ ਮਿਲੀ ਹੈ, ਇਸ ਹਮਲੇ 'ਚ ਘੱਟੋ-ਘੱਟ 7 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ 'ਚ ਟੀ. ਐਮ. ਸੀ. ਕਾਰਕੁੰਨਾਂ ਦਾ ਹੱਥ ਹੈ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।