26/11 ਹਮਲੇ ਦਾ ਅੱਤਵਾਦੀ ਡੇਵਿਡ ਹੈਡਲੀ ਦੀ ਗਵਾਹੀ ਅੱਜ ਮੁੰਬਈ ਕੋਰਟ ''ਚ!

Global News

ਮੁੰਬਈ- 26/11 ਅੱਤਵਾਦੀ ਹਲਮਾ ਜੋ ਮੁੰਬਈ ਦੇ ਪ੍ਰਸਿੱਧ ਤਾਜ ਹੋਟਲ ਵਿਚ ਹੋਇਆ ਸੀ। ਇਸ ਕੇਸ 'ਚ ਅੱਤਵਾਦੀ ਡੇਵਿਡ ਹੈਡਲੀ ਆਪਣੀ ਗਵਾਹੀ ਅੱਜ ਮੁੰਬਈ ਕੋਰਟ 'ਚ ਦੇਵੇਗਾ। ਡੇਵਿਡ ਹੈਡਲੀ ਸ਼ਿਕਾਗੋ ਤੋਂ ਵੀਡੀਓ ਕਾਨਫਰੰਸ ਰਾਹੀਂ ਸਵਾਲ-ਜਵਾਬ ਕਰੇਗਾ।