ਟਰਮੀਨਸ ਸਟੇਸ਼ਨ 'ਤੇ ਸੰਭਾਲ-ਗੱਡੀ ਪੱਟੜੀ ਤੋਂ ਉੱਤਰੀ

Global News

ਮੁੰਬਈ— ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮੀਨਸ ਸਟੇਸ਼ਨ 'ਤੇ ਅੱਜ ਇਕ ਸੰਭਾਲ-ਗੱਡੀ ਪੱਟੜੀ ਤੋਂ ਉੱਤਰ ਗਈ। ਮੁੰਬਈ ਦੇ ਹਾਰਬਰ ਲਾਈਨ ਦੀਆਂ ਅਪ ਅਤੇ ਡਾਊਨ ਦੋਵੇਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਗੱਡੀ ਸੀ. ਏ. ਟੀ. 'ਤੇ ਰਿਪੇਅਰਿੰਗ ਦਾ ਸਮਾਨ ਲੈ ਕੇ ਜਾ ਰਹੀ ਸੀ।