ਵੈਲੇਨਟਾਈਨ ਮੌਕੇ ਗਾਇਕ ਨਿੰਜਾ ਕਰਨਗੇ ਕੁਝ ਇਸ ਤਰ੍ਹਾਂ ਰੋਮਾਂਸ

Global News

'ਆਦਤ' ਅਤੇ 'ਗੱਲ ਜੱਟਾਂ ਵਾਲੀ' ਫੇਮ ਪੰਜਾਬੀ ਗਾਇਕ ਨਿੰਜਾ ਮਾਡਲ ਸਾਰਾਹ ਗੁਰਪਾਲ ਨਾਲ ਵੈਲੇਨਟਾਈਨ ਮੌਕੇ ਰੋਮਾਂਟਿਕ ਮੂਡ 'ਚ ਨਜ਼ਰ ਆਉਣਗੇ। ਹੈਰਾਨ ਨਾ ਹੋਵੋ! ਅਜਿਹਾ ਉਹ ਆਪਣੇ ਨਵੇਂ ਗੀਤ 'ਚ ਕਰਨਗੇ, ਜੋ ਵੈਲੇਨਟਾਈਨ ਡੇ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ। ਇਹ ਗੀਤ 4 ਫਰਵਰੀ  ਭਾਵ ਭਲਕੇ ਰਿਲੀਜ਼ ਹੋਵੇਗੇ, ਜਿਸ 'ਚ ਦੇਖਣ ਨੂੰ ਪਿਆਰ ਦਾ ਅਨੋਖਾ ਰੰਗ। ਦੇਖਣਾ ਇਹ ਹੈ ਕਿ ਵੈਲੇਨਟਾਈਨ ਜੋੜਿਆਂ 'ਚ ਇਹ ਗੀਤ ਕਿੰਨਾ ਕੁ ਮਕਬੂਰ ਹੁੰਦਾ ਹੈ।